Mistaken Lyrics Dilraj Grewal x Pranati

lyricsdon08
3 Min Read
Share With Friends
Mistaken is new punjabi song and sing by Dilraj Grewal ft Pranati Rai Prakash & Ricky Aulakh and music is given by Singhwithlogic. This latest punjabi song lyrics is penned by Dilraj Grewal while released by Saga Music.

Posted on November 25, 2020

Mistaken Lyrics Dilraj Grewal x Pranati 


Mistaken Lyrics


ਸੱਟ ਡੂੰਘੀ ਜੇ ਨਾ ਮਾਰਦੀ
ਮੈ ਅਲਗ ਨਹੀ ਸੀ ਹੋਣਾ
ਜੇ ਛੱਡਦੀ ਨਾ ਜੱਟ ਨੂੰ
ਮੈ ਅੱਗ ਨਹੀ ਸੀ ਹੋਣਾ
ਉਹ ਫੋਟੋਆਂ ਖਿਚਾਉਣਗੇ
ਤੂੰ ਯਾਦ ਰਖੀ ਕਹੇ ਬੋਲ
ਜਿਨ੍ਹਾਂ ਉਤੇ ਡੁਲ੍ਹੀ ਫਿਰਦੀ,
ਤੇਰਾ ਪਿਆਰ ਸੀਗਾ ਪੈਸਾ
ਰੱਖਾਂ ਜੁਤੀ ਤੇਰਾ ਪਾਉਡ ਨੂੰ ਨੀ
ਵਰਤੇ ਸੀ ਯਾਰ ਤੂੰ ਤਾਂ ਵਰਤੇ ਸੀ ਲੋੜ ਨੂੰ ਨੀ
ਮੁਕਦੇ ਮੈ ਆਉਣ ਇਹ ਭੁਲੇਖਾ
ਦਿਲੋ ਕੱਢ ਦੇ ਤੂੰ
ਤੂੰ ਕਿਥੇ ਭੁਲ੍ਹੀ ਫਿਰਦੀ…..

ਡਾਇਲੋਗ (ਗਲਤਫਹਿਮੀ ਹੋਣੀ ਏ… ਅਸੀਂ ਹੁਣ ਉਹ ਨਹੀਂ ਰਹੇ)

ਤੂੰ ਕਰੀਂ ਦਿਲਾਂ ਦੇ Tਏ ਸੌਦੇ
ਤੈਨੂੰ ਪਤਾ ਸੀ ਵਪਾਰ ਦਾ
ਇਕੋ ਪੱਲੇ ਸੀ ਪਿਆਰ
ਅਸੀਂ ਉਹ ਵੀ ਤੇਰੇ ਤੋ ਵਾਰਤਾ
ਬਸ ਉਥੇ ਈ ਜੱਟ ਹਾਰਦਾ,
ਝੱਲ ਗਿਆ ਮੈ ਜਿਹੜੇ ਬਿਨਾਂ ਸੌਚੇ ਫੱਟ ਮਾਰੇ
ਜਿਹੜੀ ਮੇਰੇ ਵੱਜੀ ਰੱਬ ਤੇਰੇ ਵੀ ਉਹ ਸੱਟ ਮਾਰੇ
ਖੇਡਿਆਂ ਨੀ ਜਾਂਦਾ ਜਦੋ ਕਿਸਮਤ ਲੱਤ ਮਾਰੇ
ਤੂੰ ਬਹੁਤੀ ਖੁਲ੍ਹੀ ਫਿਰਦੀ,
ਤੇਰਾ ਪਿਆਰ ਸੀਗਾ ਪੈਸਾ
ਰੱਖਾਂ ਜੁਤੀ ਤੇਰਾ ਪਾਉਡ ਨੂੰ ਨੀ
ਵਰਤੇ ਸੀ ਯਾਰ ਤੂੰ ਤਾਂ ਵਰਤੇ ਸੀ ਲੋੜ ਨੂੰ ਨੀ
ਮੁਕਦੇ ਮੈ ਆਉਣ ਇਹ ਭੁਲੇਖਾ
ਦਿਲੋ  ਕੱਢ ਦੇ ਤੂੰ
ਤੂੰ ਕਿਥੇ ਭੁਲ੍ਹੀ ਫਿਰਦੀ….. ਤੂੰ ਕਿਥੇ ਭੁਲ੍ਹੀ ਫਿਰਦੀ…..

ਓਵੇ ਰੌ ਦੀ ਤਾਂ ਨਹੀਂ ਹੋਣੀ
ਉਹਦੇ ਮੋਢੇ ਸਿਰ ਰੱਖ ਕੇ
ਮੇਰਾ ਪਿਆਰ ਸੀ ਨਿਯਾਨਾ
ਨੀ ਤੂੰ ਉਹ ਗਈ ਠੱਗ ਕੇ
ਬਹਿਗੀ ਸੀਨੇ ਗੱਲ ਲੱਗ ਕੇ
ਹੌਲ ਜੇ ਤਾਂ ਪੈ ਦੇ ਹੋਣੇ
ਗੱਡੀ ਚੜਦੀ ਵੇਖ ਕੇ ਨੀ
ਲੁੱਟ ਦਾ ਨਜਾਰਾ ਬਿੱਲੋ
ਤੈਨੂੰ ਮੱਥਾ ਟੇਕ ਕੇ ਨਹੀ
ਕੱਲੀ ਬੈਹਕੇ ਸੋਚੀ ਕੀ ਖੋਇਆ
ਤੇ ਕੀ ਮਿਲ ਗਿਆ
ਧੋਖਿਆਂ ਚ ਰੁਲ੍ਹੀ ਫਿਰਦੀ
ਤੇਰਾ ਪਿਆਰ ਸੀਗਾ ਪੈਸਾ
ਰੱਖਾਂ ਜੁਤੀ ਤੇਰਾ ਪਾਉਡ ਨੂੰ ਨੀ
ਵਰਤੇ ਸੀ ਯਾਰ ਤੂੰ ਤਾਂ ਵਰਤੇ ਸੀ ਲੋੜ ਨੂੰ ਨੀ
ਮੁਕਦੇ ਮੈ ਆਉਣ ਇਹ ਭੁਲੇਖਾ
ਦਿਲੋ  ਕੱਢ ਦੇ ਤੂੰ
ਤੂੰ ਕਿਥੇ ਭੁਲ੍ਹੀ ਫਿਰਦੀ…..

ਤੂੰ ਲਾਉਦੀ ਰਹੀ
ਮੈ ਕਰਦਾ ਰਿਹਾ
ਸ਼ਰਮਾਂ ਨੂੰ ਪੜਦਾ
ਦੂਰ ਤੂੰ ਨਾ ਹੋ ਜਾਈ
ਏਸ ਗੱਲ ਤੋ ਸੀ ਦਰਦਾ
ਹੋਵੇ ਸੱਚਾ ਪਿਆਰ ਉਹਨੂੰ
ਰਖੀਦਾ ਨਹੀ ਫੜਕੇ
ਖੱਟਿਆ ਕੀ ਤੇਰੇ ਪਿਛੇ ਖੱੜਕੇ
ਐਵੇ ਬਿਨਾਂ ਗੱਲੋ  ਅੜਕੇ
ਧੋਖਾ ਦਸਤੂਰ ਬਨਾ ਲਿਆ ਏ ਜੱਗ ਨੇ
ਔਕਾਤ ਜਿੰਨੀ ਜਿਹਦੀ ਉਹਨੂੰ ਉਨਾ ਦੇਣਾ ਰੱਬ ਨੇ
ਨਾਲ ਨਹੀਂਓ ਜਾਣਾ ਖਾਲੀ ਹੱਥ ਜਾਣਾ ਸਭ ਨੇ
ਤੂੰ ਕਿੱਥੇ ਭੁੱਲੀ ਫਿਰਦੀ
ਤੇਰਾ ਪਿਆਰ ਸੀਗਾ ਪੈਸਾ
ਰੱਖਾਂ ਜੁਤੀ ਤੇਰਾ ਪਾਉਡ ਨੂੰ ਨੀ
ਵਰਤੇ ਸੀ ਯਾਰ ਤੂੰ ਤਾਂ ਵਰਤੇ ਸੀ ਲੋੜ ਨੂੰ ਨੀ
ਮੁਕਦੇ ਮੈ ਆਉਣ ਇਹ ਭੁਲੇਖਾ
ਦਿਲੋ  ਕੱਢ ਦੇ ਤੂੰ
ਤੂੰ ਕਿਥੇ ਭੁਲ੍ਹੀ ਫਿਰਦੀ….. ਤੂੰ ਕਿਥੇ ਭੁਲ੍ਹੀ ਫਿਰਦੀ…..


Credits :-
Song : Mistaken
Singer/Lyrics/Composer : Dilraj Grewal
Featuring : Pranati Rai Prakash & Ricky Aulakh
Music : Singhwithlogic
Label: Saga Music 
Share This Article
Leave a comment

Leave a Reply

Your email address will not be published. Required fields are marked *