Favourit punjabi song Bapu Zimidar (बापू जिमिदार) sung by Jassi Gill and music is given by Jatinder Shah. Bapu Zimidar song lyrics are penned by Happy Raikoti while video by Virsa Arts and published by Speed Records.
Bapu Zimidar Lyrics
ਮੈਂ ਤਾ ਚੇਤਕ ਲੇਯਾ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜੇ ਕੱਡ ਕੇ,
ਸੁਨੇਯਾ ਏ Lancer ਉਹਨੇ ਲੈ ਲੀ
ਏਕ time ਵਾਲੀ ਰੋਟੀ ਜੈਹੀ ਛੱਡ ਕੇ
ਮੈਂ ਤਾ ਚੇਤਕ ਲੇਯਾ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜੇ ਕੱਡ ਕੇ,
ਸੁਨੇਯਾ ਏ Lancer ਉਹਨੇ ਲੈ ਲੀ
ਏਕ time ਵਾਲੀ ਰੋਟੀ ਜੈਹੀ ਛੱਡ ਕੇ
ਰੱਬਾ ਏਡਾ ਵੱਡਾ ਫਾਸਲਾ ਕਿਊ ਸਾਡੇ ਵਿਚਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ,
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓ ਤਾ ਕਾੱਲੇਜ ਦੀ fees ਓਹਨੀ ਭਰਤੀ
ਸਾਡੇ ਆਰ੍ਤ ਤੇ ਜਿੰਨੇ ਪੈਸੇ ਪਏ ਨੇ
ਖ਼ਾਬਾ ਵਾਲੇ ਮਿਹਲ ਉਸਾਰਦੀ
ਸਾਡੇ ਸਦਰਾ ਦੇ ਘਰ ਤਾਹਈਓ ਢਹੈ ਨੇ
ਹੁਣ ਦਸੋ ਕਿਵੇ ਜੁਡੂ ਸਾਡੇ ਦਿੱਲ ਵਾਲੀ ਤਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓ ਤਾ ਵੱਡੇਯਾ ਚਾ ਪੱਲੀ ਮੱਤ ਹੋਰ ਏ
ਤਾਹੀ ਕਰ ਦੇਣਾ ਆਪਾ ignore ਏ
ਭੋਲਾ ਭੱਲਾ ਮੁਖ ਓਹਦਾ ਜਾਪਦਾ
ਪਰ ਲੱਗੇ ਮੈਨੂ ਦਿੱਲ ਵਿਚ ਚੋਰ ਏ,
ਛੱਡ Happy Raikotiਕਰਣਾ ਨੀ ਇਸ਼ਹਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
Credits :-
Song – Bapu Zimidar
Artist – Jassi Gill
Album – Replay ( Return Of Melody)
Lyrics – Happy Raikoti
Music – Jatinder Shah
Video by – Virsa Arts
Label – Speed Records