Amrit Maan – Mont Blanc Song Lyrics
Mont Blanc Lyrics in punjabi, Armaan malik Song Mont Blanc, Amrit Maan Photoan, armaan malik songs list, armaan malik romantic songs, armaan malik songs lyrics, Armaan Malik mp3 Songs download. punjabi song lyrics.
Mont Blanc Lyrics
Desi Crew Desi Crew
Mont blanc ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਦੇ ਬਿੱਲੋ ਰੱਬ ਵੱਲੋ ਲੱਗੀ ਆ
ਵੱਡੇ ਕਾਰੋਬਾਰ ਨੀ ਮਾਰੂ ਹਥਿਆਰ ਨੀ
ਜੱਟ ਕੋਲੇ gun ਐ ਤੇਰੇ ਕੋਲੇ ਅੱਖੀਆਂ
ਮੌਂਟੀ blank ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਦੇ ਬਿੱਲੋ
ਰੱਬ ਵੱਲੋ ਲੱਗੀ ਆ
ਵਿਚਾਲੋਂ ਦਿੰਦੇ ਪਾੜ ਨੀ
ਮਾਰੂ ਹਥਿਆਰ ਨੀ
ਜੱਟ ਕੋਲੇ gun ਐ
ਤੇਰੇ ਕੋਲੇ ਅੱਖੀਆਂ (ਆ ਹਾ )
ਪਿਠ ਤੇ ਤਾਂ ਬੜੀਆਂ ਬੁਰਾਈਆਂ ਹੁੰਦੀਆਂ
ਗੱਬਰੂ ਨੇ ਕੀਤੀ ਕਦੇ care ਨੀ ਬਿੱਲੋ
ਮਿੱਤਰਾਂ ਨੂੰ ਵੈਰੀ ਖਾਨਦਾਨੀ ਚਾਹੀਦੈ
ਓਏ ਅਸੀਂ Instagram ਵਾਲੇ ਸ਼ੇਰ ਨੀ ਬਿੱਲੋ
Limited ਮਿੱਤਰਾਂ ਦੇ ਯਾਰ ਬੱਲੀਏ
Group ਚ allowed ਨੀ ਗ਼ਦਾਰ ਬੱਲੀਏ
ਮਿੱਤਰਾਂ ਦੇ ਕੋਲੋਂ government ਪੁੱਛਦੀ
ਕਿਥੇ ਕਿਥੇ ਥੋੜੜੇ ਕਾਰੋਬਾਰ ਬੱਲੀਏ
ਅੱਖ ਤੋਂ Up ਨੱਬੇ ਲੱਖ ਤੋਂ
ਗੱਡੀਆਂ black ਨੀ ਜੋ ਕਾਫਲੇ ਚ ਰੱਖਿਆ
ਮੌਂਟੀ black ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਦੇ ਬਿੱਲੋ ਰੱਬ ਵੱਲੋ ਲੱਗੀ ਆ
ਵਿਚਾਲੋਂ ਦਿੰਦੇ ਪਾੜ ਨੀ ਮਾਰੂ ਹਥਿਆਰ ਨੀ
ਜੱਟ ਕੋਲੇ ਗੁਣ ਐ ਤੇਰੇ ਕੋਲੇ ਅੱਖੀਆਂ
ਆਖੋ ਮੈਂ ਪਾਣੀ ਚਾਹੀਏ
ਏ ਖੁਦਾ ਦੁਸ਼ਮਣ ਕੀ ਖ਼ੁਸ਼ਬੂ ਖਾਨਦਾਨੀ ਹੈ
ਹੋਰ ਬਾਰੀ ਬਾਰੀ ਬਰਸੀ ਖਾਟਣ ਗਿਆ ਸੀ
ਖੱਟਕੇ ਲਿਆਂਦੀ ਸਰਗੀ
ਹੋਰ ਸਾਊ ਐ ਸੁਭਾ ਜੱਟ ਦਾ
ਤੂੰ ਬੱਸ ਅੱਖਾਂ ਵੇਖ ਕੇ ਡਰ ਗਈ
ਨੀ ਸੰਗਦੀ ਐ ਜਦੋਂ ਜੱਟੀਏ
ਲੱਗੇ lady ਦਿਆਂਣਾ ਵਰਗੀ
ਤੂੰ ਸੰਗਦੀ ਐ ਜਦੋਂ ਜੱਟੀਏ
ਲੱਗੇ lady ਦਿਆਂਣਾ ਵਰਗੀ
ਤੂੰ ਸੰਗਦੀ ਐ ਜਦੋਂ ਜੱਟੀਏ
ਉਹ ਖੇਡੀ ਦੀ ਐ ਅੱਗੇ ਦਿਆਂ
ਭਾਮਬੰਦਾਨ ਦੇ ਨਾਲ
ਪੱਟ ਤੇ ਸ਼ਾਲਾਰੂ ਕੁੜੇ
ਝਾਂਜਰਾਂ ਦੇ ਨਾਲ
ਕੁੜੀ ਜਿਨਾਂ ਦੀ ਆ ਉਚੇ ਕਿਰਦਾਰ ਵੱਜਦੇ
ਘੋੜੀਆਂ ਦੇ ਬਿੱਲੋ ਸਰਦਾਰ ਵੱਜਦੇ
ਗੋਨਿਆਣਾ ਗੋਨਿਆਣਾ ਸੁਣਿਆ ਤਾਂ ਹੋਊ
ਨੀ ਜੱਟ ਬਾਰੇ ਸੁਪਨਾ ਕੋਈ ਬੁਣਿਆ ਤੋਂ ਹੋਊ
ਉਹ ਤੂੰ ਨੀ ਬੋਲਦੀ ਰਕਾਨੇ ਤੇਰਾ ਬੋਲੇ ਸੰਗਣਾ
ਨੀ ਤੂੰ ਲੱਖਾਂ ਵਿੱਚੋਂ ਇਕ ਮੁੰਡਾ ਚੁਣਿਆਂ ਤਾਂ ਹੋਊ
ਚਰਚੇ ਆ ਤੋਰ ਦੇ ਕੁੜਤੇ ਅਬੋਹਰ ਦੇ
ਵੇਖਣ ਰਕਾਨਾ ਬਿੱਲੋ ਚੱਕ ਚੱਕ ਅੱਡੀਆਂ
Mont blanc ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਦੇ ਬਿੱਲੋ ਰੱਬ ਵੱਲੋ ਲੱਗੀ ਆ
ਵਿਚਾਲੋਂ ਦਿੰਦੇ ਪਾੜ ਨੀ ਮਾਰੂ ਹਥਿਆਰ ਨੀ
ਜੱਟ ਕੋਲੇ ਗੁਣ ਐ ਤੇਰੇ ਕੋਲੇ ਅੱਖੀਆਂ
Credits :-
Song – Mont Blanc
Singer – Amrit Maan
Album – All Bamb
Lyrics – Amrit Maan
Music – Desi Crew
Label – Speed Records