Shipra Goyal & Veet Baljit – Shy-Sang Lagdi Aa Song Lyrics
New Punjabi Song Shy-Sang Lagdi Aa Sing by Shipra Goyal & Veet Baljit. Shy-Sang Lagdi Aa Lyrics with Image. Music has given by Nick Dhammu and lyrics are Written by Veet Baljit.
Song Credits :-
Song : Shy-Sang Lagdi Aa
Singer : Shipra Goyal & Veet Baljit
Lyricist : Veet Baljit
Music : Nick Dhammu
Label : Dream Reality Music
Shy-Sang Lagdi Aa Song Lyrics
ਹੋ ਜੋ ਬਚਪਨ ਵਿਚ ਕਹਿ ਨਾ ਸਕੇ ਸੀ
ਅੱਜ ਵੀ ਬੁਲਾਂ ਤੇ ਰੁਕਿਆ ਵੇ
ਇੱਕੀ ਸਾਲ ਤਕ ਪਿਆਰ ਤੇਰਾ
ਮੈਂ ਸਾਂਭ ਸਾਂਭ ਕੇ ਰੱਖਿਆ ਵੇ
ਹੋ ਕਈ ਜਨਮਾਂ ਦੇ ਬਿਛੜੇ ਆਪਾਂ
ਮਿਲਗੇ ਫੇਰ ਸਬੱਬੀ ਨੀ
ਹੋ ਤੈਨੂੰ ਤੱਕ ਕੇ ਚਾਅ ਜੇਆ ਚੜ੍ਹਿਆ
ਅੱਖ ਫੜਕ ਗਈ ਖੱਬੀ ਨੀ
ਤੂੰ ਤੱਪ ਗਈ ਹਾਣ ਦੀਏ
ਮੈਨੂੰ ਠੰਡ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ
ਰੁੱਤ ਓਹੀ ਹਾਣ ਦੀਏ
ਜਦੋ ਠੰਡ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ
ਹੋ ਆਉਣ ਲੱਗੀ ਬਾਸ਼ਨਾ ਹਾਏ
ਲੌਂਗ ਤੇ ਲਾਚੀਆਂ ਦੀ
ਕਾਹਨੂੰ ਤੁਕ ਛੇੜ ਦਾ ਏ
ਫੂਕੇ ਹੋਏ ਸੋਂਗਾ ਦੀ
ਹੋ ਪੱਤਿਆਂ ਦੇ ਨਾਲ ਮੇਰੀ ਹਿਕ ਭੀੜ ਗਈ ਵੇ
ਕੁੜੀਆਂ ਦੇ ਵਿਚ ਸਾਡੀ ਗੱਲ ਛਿੜ ਗਈ ਵੇ
ਇੰਝ ਲੱਗਦਾ ਏ ਅੜਿਆ ਵੇ ਜਿਵੇ ਜੰਗ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ
ਸਾਹਾਂ ਵਾਲੇ ਕਾਫਲੇ ਨੂੰ ਪੈ ਗਈਆਂ ਜੰਗੀਰਾਂ ਵੇ
ਰਾਂਝਿਆ ਨੇ ਗੱਲ ਨਾਲ ਲਾਈਆਂ ਜਦੋ ਹੀਰਾਂ ਵੇ
ਮਿੱਠੇ ਮਿੱਠੇ ਲੱਗੇ ਤੇਰੀ ਬੰਜਲੀ ਦੀ ਹੂਕ ਵੇ
ਝਾਂਜਰਾਂ ਨੇ ਭਨ ਦਿਤਾ ਸੁਣ ਕੇ ਸੰਦੂਕ ਵੇ
ਤੂੰ ਕੁੜੀ ਮਲਾਣੇ ਦੀ ਓਏ ਪੰਡ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ
ਮੈਂ ਗੱਲ ਕਿਥੋਂ ਸ਼ੁਰੂ ਕਰਾ
ਵੇ ਮੈਨੂੰ ਸੰਗ ਲੱਗਦੀ ਆ